ਪੰਜਾਬ ਕਾਂਗਰਸ ਲਈ ਬੁਰੀ ਖਬਰ, ਕੈਪਟਨ ਅਮਰਿੰਦਰ ਬਣਾਉਣਗੇ ਆਪਣੀ ਵੱਖਰੀ ਪਾਰਟੀ, ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੀਤਾ ਐਲਾਨ

ਪੰਜਾਬ ਵਿੱਚ ਕਾਂਗਰਸ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਪਹਿਲੇ ਤੋਂ ਹੀ ਧੜੇਬੰਦੀਆਂ ਦਾ ਸ਼ਿਕਾਰ ਹੋਈ ਕਾਂਗਰਸ ਦਾ ਇੱਕ ਬਹੁਤ ਵੱਡਾ ਧੜਾ ਕਾਂਗਰਸ ਤੋਂ ਵੱਖ ਹੋਣ ਜਾ ਰਿਹਾ ਹੈ। ਇਹ ਧੜਾ ਕਿਸੇ ਹੋਰ ਦਾ ਨਹੀਂ ਬਲਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੋਵੇਗਾ। ਜਿਨ੍ਹਾਂ ਨੇ ਐਲਾਨ ਕੀਤਾ ਹੈ ਕੀ … Continue reading ਪੰਜਾਬ ਕਾਂਗਰਸ ਲਈ ਬੁਰੀ ਖਬਰ, ਕੈਪਟਨ ਅਮਰਿੰਦਰ ਬਣਾਉਣਗੇ ਆਪਣੀ ਵੱਖਰੀ ਪਾਰਟੀ, ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੀਤਾ ਐਲਾਨ